ਦੋਸਤ ਹੀ ਨਿਕਲੇ ਕਾ+ਤ+ਲ, ਦੇਖੋ ਕਿਵੇਂ ਬੇਰਹਿਮੀ ਨਾਲ ਕੀਤਾ ਨਾਬਾਲਿਗ ਲੜਕੀ ਦਾ ਕ+ਤ+ਲ |OneIndia Punjabi

2023-09-20 0

ਟਾਰਾਂਟੋ ਤੋਂ ਦਿਲ ਦਹਿਲਾ ਦੇਣ ਵਾਲਾ ਇੱਕ ਮਾਮਲਾ ਸਾਹਮਣੇ ਆਇਆ ਹੈ। ਇੱਥੇ ਦੋ ਨਾਬਾਲਗ 13 ਸਾਲਾਂ ਕੁੜੀਆਂ ਨੇ ਮਿਲ ਕੇ 13 ਸਾਲ ਦੀ ਕੁੜੀ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਇਸ ਮਾਮਲੇ 'ਚ ਉਹ ਦੋਨੋ ਨਾਬਾਲਿਗ ਕੁੜੀਆਂ ਨੂੰ ਗਿਰਫ਼ਤਾਰ ਕੀਤਾ ਗਿਆ । ਮਿਲੀ ਜਾਣਕਾਰੀ ਅਨੁਸਾਰ ਦਸਿਆ ਗਿਆ ਕੇ ਇਹਨਾਂ ਕੁੜੀਆਂ ਨੇ ਮ੍ਰਿਤਿਕ ਕੁੜੀ 'ਤੇ ਚਾਕੂ ਨਾਲ ਕਈ ਵਾਰ ਹਮਲਾ ਕੀਤਾ ਗਿਆ ਤੇ ਲੜਕੀ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ।
.
Friends turned out to be murd+erers, see how a minor girl was brutally murd+ered.
.
.
.
#canadanews #tronto #latestnews
~PR.182~

Videos similaires